ਸ਼ਰਾਬੀ ਪਤੀ ਦੀ ਕੁੱਟਮਾਰ—3 ਮਹੀਨੇ ਤੋਂ ਪਿਓ ਦੇ ਘਰ ਰਹਿੰਦੀ ਧੀ | ਨਣਦ ਦਾ ਰੋਲ ਕੀ ਸੀ? | Ground Report

ਪਿੰਡ ਬਾਦਲ ਦੀ ਗਰਾਊਂਡ ਰਿਪੋਰਟ: ਸ਼ਰਾਬੀ ਪਤੀ ਦੀ ਕੁੱਟਮਾਰ ਕਾਰਨ ਧੀ 3 ਮਹੀਨੇ ਤੋਂ ਮਾਇਕੇ। ਨਣਦ ਦੀ ਭੂਮਿਕਾ ‘ਤੇ ਦਾਅਵੇ।

ਪਿੰਡ ਬਾਦਲ ਵਿੱਚ ਘਰੇਲੂ ਹਿੰਸਾ ਦੇ ਦੋਸ਼ਾਂ ਨਾਲ ਪਰਿਵਾਰਕ ਵਿਵਾਦ। ਧੀ 3 ਮਹੀਨੇ ਤੋਂ ਮਾਇਕੇ ਰਹਿ ਰਹੀ ਹੈ, ਨਣਦ ਦੀ ਭੂਮਿਕਾ ‘ਤੇ ਸਵਾਲ।

ਪਿੰਡ ਬਾਦਲ ਦੀ ਇੱਕ ਧੀ ਦੇ ਮਾਮਲੇ ਵਿੱਚ ਪਰਿਵਾਰਕ ਵਿਵਾਦ ਸਾਹਮਣੇ ਆਇਆ ਹੈ।ਪੀੜਤ ਪਰਿਵਾਰ ਅਨੁਸਾਰ ਪਤੀ ਸ਼ਰਾਬ ਪੀ ਕੇ ਘਰੇਲੂ ਹਿੰਸਾ ਕਰਦਾ ਸੀ, ਜਿਸ ਕਾਰਨ ਧੀ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਪਿਤਾ ਦੇ ਘਰ ਰਹਿ ਰਹੀ ਹੈ।ਵਿਆਹੀ ਹੋਣ ਦੇ ਬਾਵਜੂਦ ਨਣਦ ਵੱਲੋਂ ਭਰਜਾਈ ਨੂੰ ਤੰਗ-ਪਰੇਸ਼ਾਨ ਕਰਨ ਦੇ ਦਾਅਵੇ ਵੀ ਕੀਤੇ ਗਏ ਹਨ।ਧੀ ਦੇ ਪਿਤਾ ਬਾਦਲ ਪਰਿਵਾਰ ਦੇ ਘਰ ਕੰਮ ਕਰਦੇ ਹਨ—ਇਸ ਸੰਦਰਭ ਵਿੱਚ ਵੀ ਕਈ ਗੱਲਾਂ ਸਾਹਮਣੇ ਆਈਆਂ ਹਨ।ਇਸ Ground Report ਵਿੱਚ ਪੀੜਤ ਪੱਖ ਦੀ ਗੱਲ, ਸਥਾਨਕ ਲੋਕਾਂ ਦੇ ਬਿਆਨ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ।ਵਿਰੋਧੀ ਪੱਖ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੇ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਹਨ, ਅਸੀਂ ਉਹ ਵੀ ਪੇਸ਼ ਕਰਾਂਗੇ।

This content is based on statements made by the concerned individuals.All allegations are subject to verification and legal process.Zameen To Awaz does not make any independent claims or judgments.The opposing party may contact us to present their side for fair coverage.

2 Comments

  1. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਵਨੀਤ ਕੌਰ ਕਰਤਾਰਪੁਰ ਸਾਹਿਬ ਜਲੰਧਰ ਵਾਲਾ ਤੋਂ ਹਾਂ ਮੈਨੂੰ ਮੇਰੀ ਸੱਸ ਤੇ ਨਣਦ ਮੈਨੂੰ ਬਹੁਤ ਤੰਗ ਕਰਦੇ ਘਰਵਾਲਾ ਸ਼ਰਾਬੀ ਬਹੁਤ ਮੈਨੂੰ ਘਰ ਨਹੀਂ ਵੜਨ ਦੇਂਦੇ ਮੇਰਾ ਬੇਟਾ ਗਤਕਾ ਖੇਲਦਾ ਓਸ ਨੂੰ ਵੀ ਨਹੀਂ ਖੇਲਣ ਦੇਂਦੇ ਮੇਰੀ ਮਦਦ ਕੀਤੀ ਜਾਵੇ ਮੈਂ ਪੁਲਿਸ ਕੋਲ ਜਾਂਦੀ ਮੇਰੀ ਕੋਈ ਨਹੀਂ ਸੁਣਦਾ 7087785793ਮੇਰਾ ਨੰਬਰ ਕਰਤਾਰਪੁਰ ਵਾਹਿਗੁਰੂ ਜੀ ਮੇਰੀ ਜਰੂਰ ਮਦਦ ਕਰਨੀ

Leave a Reply

Your email address will not be published. Required fields are marked *