Disclaimer

Zameen To Awaz ਇੱਕ ਸੁਤੰਤਰ digital news ਅਤੇ media platform ਹੈ। ਇਸ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਸਿਰਫ਼ ਸਧਾਰਣ ਜਾਣਕਾਰੀ ਅਤੇ ਜਾਗਰੂਕਤਾ ਦੇ ਉਦੇਸ਼ ਨਾਲ ਪ੍ਰਕਾਸ਼ਿਤ ਕੀਤੀ ਜਾਂਦੀ ਹੈ।Zameen To Awaz ਕਿਸੇ ਵੀ ਰਾਜਨੀਤਿਕ ਪਾਰਟੀ, ਸਰਕਾਰੀ ਸੰਸਥਾ ਜਾਂ ਵਿਅਕਤੀ ਨਾਲ ਸਿੱਧੇ ਜਾਂ ਅਪਰੋਕਸ਼ ਤੌਰ ‘ਤੇ ਜੁੜਿਆ ਨਹੀਂ ਹੈ। ਸਾਰੇ ਵਿਚਾਰ ਅਤੇ ਰਾਏ interview ਦੇਣ ਵਾਲੇ ਵਿਅਕਤੀਆਂ ਜਾਂ ਲੇਖਕਾਂ ਦੀ ਆਪਣੀ ਨਿੱਜੀ ਰਾਏ ਹੋ ਸਕਦੀ ਹੈ।ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਸਹੀ ਅਤੇ ਭਰੋਸੇਯੋਗ ਜਾਣਕਾਰੀ ਦਿੱਤੀ ਜਾਵੇ, ਪਰ Zameen To Awaz ਕਿਸੇ ਵੀ ਤਰ੍ਹਾਂ ਦੀ ਗਲਤੀ, ਅਧੂਰੀ ਜਾਣਕਾਰੀ ਜਾਂ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ।ਕਿਸੇ ਵੀ ਖ਼ਬਰ, ਵੀਡੀਓ ਜਾਂ ਲੇਖ ਨਾਲ ਸੰਬੰਧਿਤ ਕੋਈ ਇਤਰਾਜ਼ ਜਾਂ ਸਪਸ਼ਟੀਕਰਨ ਹੋਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।Zameen To Awaz ‘ਤੇ ਪ੍ਰਕਾਸ਼ਿਤ ਸਮੱਗਰੀ ਦੀ ਬਿਨਾਂ ਆਗਿਆ ਨਕਲ ਕਰਨਾ ਮਨਾਹੀ ਹੈ।